ਮੁੱਖ ਸਫਾ

ਸ਼ਹੀਦੀ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ
ਅੰਮਿ੍ਰਤਸਰ, 22 ਨਵੰਬਰ (ਜਸਬੀਰ ਸਿੰਘ) :- ਤਿਲਕ ਜੰਝੂ ਦੀ ਰਾਖੀ ਲਈ ਚਾਂਦਨੀ ਚੌਕ ਦਿੱਲੀ ਵਿਖੇ ਆਪਣਾ ਬਲੀਦਾਨ ਦੇਣ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਸਾਹਿਬ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਗੁਰਦੁਆਰਾ ਗੁਰੂ ਕੇ ਮਹਿਲ, ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੇ ਜਾਣ ਉਪਰੰਤ ਜੈਕਾ
Share:
 
ਦੋਵੇਂ ਪਰਿਵਾਰ ਵਾਰੋ-ਵਾਰੀ ਵਾਦੀ ਨੂੰ ਲੁੱਟ ਰਹੇ ਹਨ : ਮੋਦੀ
ਜੰਮੂ-ਕਸ਼ਮੀਰ ਦੀ ਲੁੱਟ ਖ਼ਤਮ ਹੋਣੀ ਚਾਹੀਦਾ ਹੈ ਭਾਜਪਾ ਕਸ਼ਮੀਰੀਆਂ ਦਾ ਦੁੱਖ ਵੰਡਾਏਗੀ
ਕਿਸ਼ਤਵਾੜ, 22 ਨਵੰਬਰ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਚਹੁੰਮੁਖੀ ਵਿਕਾਸ ਲਈ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਮੁੱਖ ਮੰਤਰੀ ਉਮਰ ਅਬਦੁੱਲਾ ਐਤ ਪੀ.ਡੀ.ਪੀ ਦੇ ਸੰਸਥਾਪਕ ਨੇਤਾ ਮੁਫਤੀ ਮੁਹੰਮਦ ਸਈਦ ’ਤੇ ਵਾਰ ਕਰਦੇ ਹੋਏ ਕਿਹਾ ਕਿ ਇਹ ਪਰਿਵਾਰ ਪਿਛਲੇ 5 ਸਾਲਾਂ ਤੋਂ ਇਸ ਰਾਜ ਨੂੰ ਲੁੱਟਦੇ ਆਏ ਹਨ ਅਤੇ ਹੁਣ ਇਹ ਲੁੱਟ ਖਤਮ ਹੋਣੀ ਚਾਹੀਦੀ ਹੈ। ਸ਼੍ਰੀ ਮੋਦੀ ਇੱਥੇ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ’ਚ ਪਾਰਟੀ ਉਮੀਦਵਾਰ ਦੇ ਸਮਰਥਨ ’ਚ ਇਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਰਾਜ ’ਚ ਲੰਬੇ ਸਮੇਂ ਤੋਂ ਪਰਿਵਾਰਕ ਅਤੇ ਵੰਸ਼ਵਾਦ ਦੀ ਲੁੱਟ ਚੱਲਦੀ ਰਹੀ ਹੈ, ਜਿਸ ਨੂੰ ਖਤਮ ਕਰਨ ਅਤ
Share:
 
ਟੈਕਸ ਚੋਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਜੇਤਲੀ
ਮੱਧ ਵਰਗ ’ਤੇ ਟੈਕਸਾਂ ਦਾ ਹੋਰ ਬੋਝ ਨਹੀਂ ਪਾਇਆ ਜਾਵੇਗਾ ਟੈਕਸ ਦਾਇਰਾ ਵਧਾਉਣ ਲਈ ਭਰੀ ਹਾਮੀ
ਨਵੀਂ ਦਿੱਲੀ, 22 ਨਵੰਬਰ (ਟੋਪਏਜੰਸੀ) :- ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਆਖਿਆ ਕਿ ਉਹ ਮੱਧ ਵਰਗ ’ਤੇ ਟੈਕਸਾਂ ਦਾ ਹੋਰ ਭਾਰ ਲੱਦਣ ਦੇ ਹੱਕ ਵਿੱਚ ਨਹੀਂ ਹਨ ਸਗੋਂ ਉਹ ਦਾਇਰਾ ਵਸੀਹ ਕਰਕੇ ਟੈਕਸ ਚੋਰਾਂ ਦੀ ਖੁਰੀ ਨੱਪਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਉਹ ਕਰਦਾਤਿਆਂ ਦੀਆਂ ਜੇਬਾਂ ਵਿੱਚ ਹੋਰ ਪੈਸਾ ਪਾਉਣਾ ਚਾਹੁੰਦੇ ਹਨ ਜਿਸ ਨਾਲ ਖਪਤ ਵਧੇਗੀ ਅਤੇ ਇਸ ਤਰ੍ਹਾਂ ਅਸਿੱਧੇ ਕਰਾਂ ਤੋਂ ਜ਼ਿਆਦਾ ਮਾਲੀਆ ਮਿਲੇਗਾ। ਉਨ੍ਹਾਂ ਕਾਲੇ ਧਨ ਦੀ ਵਾਪਸੀ ਦੇ ਰਾਹ ਵਿੱਚ ਰੋੜਾ ਬਣ ਰਹੀਆਂ ਟੈਕਸ ਸੰਧੀਆਂ ’ਤੇ ਵੀ ਝਾਤ ਮਾਰਨ ਦਾ ਭਰੋਸਾ ਦਿੱਤਾ। ਇੱਥੇ ਪੀਟੀਆਈ ਦੇ ਮੁੱਖ ਦਫਤਰ ਵਿੱਚ ਏਜੰਸੀ ਦੇ ਪੱਤਰਕਾਰਾਂ ਨਾਲ ਮੁਲਾਕਾਤ ’ਚ ਵਿੱਤ ਮੰਤਰੀ ਨੇ ਕਿਹਾ ‘‘ਟੈਕਸ ਦਾਇਰੇ ਨੂੰ ਵਧਾਉਣ ਦ
Share:
 
ਰੱਖਿਆ ਮੰਤਰੀ ਨੇ ਥਲ ਸੈਨਾ ਨੂੰ 814 ਤੋਪਾਂ ਖਰੀਦਣ ਦੀ ਦਿੱਤੀ ਮਨਜ਼ੂਰੀ
15750 ਕਰੋੜ ਦੇ ਸੌਦੇ ’ਤੇ ਲਾਈ ਮੋਹਰ ਹਵਾਈ ਸੈਨਾ ਨੂੰ ਮਿਲਣਗੇਂ ਨਵੇਂ ਜਹਾਜ਼ ਤਿੰਨ ਦਹਾਕਿਆਂ ਪਿੱਛੋਂ ਭਾਰਤੀ ਫੌਜ ਖਰੀਦ ਰਹੀ ਹੈ ਤੋਪਾਂ
ਨਵੀਂ ਦਿੱਲੀ, 22 ਨਵੰਬਰ (ਟੋਪਏਜੰਸੀ) :- ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਅੱਜ 814 ਤੋਪਾਂ ਖਰੀਦਣ ਲਈ 15750 ਕਰੋੜ ਰੁਪਏ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦਕਿ ਭਾਰਤੀ ਹਵਾਈ ਸੈਨਾ ਦੇ ਐਵਰੋ ਮਾਲਵਾਹਕ ਬੇੜੇ ਦੀ ਥਾਂ ਪੂਰਤੀ ਲਈ ਟਾਟਾ ਸੰਨਜ਼ ਅਤੇ ਏਅਰਬੱਸ ਵੱਲੋਂ ਪੇਸ਼ ਕੀਤੀ ਸਾਂਝੀ ਬੋਲੀ ਅਤੇ 106 ਬੇਸਿਕ ਟ੍ਰੇਨਰ ਜਹਾਜ਼ ਸਵਿਸ ਪਾਇਲੈਟਸ ਦੀ ਖਰੀਦ ਬਾਰੇ ਫੈਸਲਾ ਮੁਲਤਵੀ ਕਰ ਦਿੱਤਾ ਹੈ। ਤੋਪਾਂ ਦੀ ਖਰੀਦਦਾਰੀ ਪਿਛਲੇ ਸਾਲ ਸ਼ੁਰੂ ਕੀਤੀ ‘ਖਰੀਦੋ ਤੇ ਬਣਾਓ’ ਵਿਧੀ ਤਹਿਤ ਕੀਤੀ ਜਾਵੇਗੀ। ਇਸ ਤਹਿਤ ਪਹਿਲਾਂ 100 ਤੋਪਾਂ ਖਰੀਦੀਆਂ ਜਾਣਗੀਆਂ ਅਤੇ ਬਾਕੀ 714 ਭਾਰਤ ਵਿੱਚ ਤਿਆਰ ਕੀਤੀਆਂ ਜਾਣਗੀਆਂ। 1986 ਵਿੱਚ ਬੋਫੋਰਜ਼ ਘੁਟਾਲਾ ਬੇਪਰਦ ਹੋਣ ਤੋਂ ਬਾਅਦ ਪਿਛਲੇ ਲਗਪਗ ਤਿੰਨ
Share:
 
ਪਾਕਿਸਤਾਨ ‘ਚ ਲੁੱਕਿਆ ਹੈ ਦਾੳੂਦ : ਰਾਜਨਾਥ ਸਿੰਘ
ਭਾਰਤ ਨਾਲ ਚੰਗੇ ਸਬੰਧਾਂ ਦਾ ਇਛੁੱਕ ਨਹੀਂ ਪਾਕਿ
ਨਵੀਂ ਦਿੱਲੀ, 22 ਨਵੰਬਰ (ਟੋਪਏਜੰਸੀ) :- ਪਾਕਿਸਤਾਨ ’ਤੇ ਭਾਰਤ ਵਿੱਚ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਦਾ ਦੋਸ਼ ਲਾਉਂਦਿਆਂ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਖਿਆ ਕਿ ਗੁਆਂਢੀ ਦੇਸ਼ ਵੱਲੋਂ ਅਪਰਾਧ ਜਗਤ ਦਾ ਸਰਗਨਾ ਇਸ ਵੇਲੇ ਪਾਕਿ-ਅਫਗਾਨ ਸਰਹੱਦ ਦੇ ਆਸ-ਪਾਸ ਟਿਕਿਆ ਹੋਇਆ ਹੈ। ਇਥੇ ਇਕ ਅਖਬਾਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ, ਪਾਕਿਸਤਾਨ ਨਾਲ ਨਿੱਘੇ ਸਬੰਧ ਬਣਾਉਣਾ ਚਾਹੁੰਦਾ ਹੈ ਪਰ ਇਸਲਾਮਾਬਾਦ ਦੀ ਨਵੀਂ ਦਿੱਲੀ ਨਾਲ ਦੋਸਤਾਨਾ ਸਬੰਧ ਕਾਇਮ ਕਰਨ ਦੀ ਕੋਈ ਚਾਹਨਾ ਨਹੀਂ ਜਾਪਦੀ। ਉਨ੍ਹਾਂ ਕਿਹਾ, ‘‘ਭਾਰਤ ਵਿੱਚ ਦਹਿਸ਼ਤਗਰਦੀ ਅੰਦਰੋਂ ਨਹੀਂ ਉਪਜੀ ਸਗੋਂ ਇਸ ਨੂੰ ਬਾਹਰੀ ਤੌਰ ’ਤੇ ਪਾਕਿਸਤਾਨ ਵੱਲੋਂ ਸ਼ਹਿ ਦਿੱਤੀ ਜਾਂਦੀ ਹੈ। ਪਾਕਿਸਤ
Share:
 
ਮੋਦੀ ਸਰਕਾਰ ਬਦਲੇ ਦੀ ਰਾਜਨੀਤੀ ਨਾਲ ਕੰਮ ਕਰ ਰਹੀ ਹੈ : ਮਮਤਾ
ਕੋਲਕਾਤਾ, 22 ਨਵੰਬਰ (ਟੋਪਏਜੰਸੀ) :- ਚਿੱਟ ਫੰਡ ਘੁਟਾਲੇ ਵਿਚ ਆਪਣੀ ਪਾਰਟੀ ਦੇ ਇਕ ਸੰਸਦ ਮੈਂਬਰ ਦੇ ਫੜੇ ਜਾਣ ਦੇ ਇਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਉਪਰ ਤਿੱਖਾ ਹਮਲਾ ਕਰਦਿਆਂ ਦੋਸ ਲਾਇਆ ਹੈ ਕਿ ਉਹ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਵਿਰੁੱਧ ਬਦਲਾਖੋਰੀ ਤਹਿਤ ਕਾਰਵਾਈ ਕਰ ਰਹੀ ਹੈ। ਮਮਤਾ ਨੇ ਕੇਂਦਰ ਨੂੰ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਉਸ ਵਿਚ ਹਿਮੰਤ ਹੈ ਤਾਂ ਉਹ ਰਾਜ ਵਿਚ ਰਾਸਟਰਪਤੀ ਰਾਜ ਲਾਗੂ ਕਰੇ ਤੇ ਮੈਨੂੰ ਗਿ੍ਫਤਾਰ ਕਰਕੇ ਵਿਖਾਵੇ। ਬੈਨਰਜੀ ਨੇ ਇਕ ਪਾਰਟੀ ਮੀਟਿੰਗ ਜਿਸ ਵਿਚ ਸੰਸਦ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਨੇ ਹਿੱਸਾ ਲਿਆ, ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਾਡੇ ‘ਤੇ ਹਮਲਾ ਕੀਤਾ ਗਿਆ ਤਾਂ ਅਸ
Share:
 
ਕੇਂਦਰ ਸਰਕਾਰ ਸਵਾਮੀਨਾਥਨ ਫਾਰਮੂਲਾ ਲਾਗੂ ਕਰੇ : ਬਾਦਲ
ਕਿਸਾਨਾਂ ਦੇ ਸਿਰ ’ਤੇ ੩੦੦੦ ਕਰੋੜ ਦਾ ਕਰਜਾ ਖੇਤੀ ਖੋਜ ਅਤੇ ਖੇਤੀ ਵਿਭਿੰਨਤਾ ਪ੍ਰੋਗਰਾਮ ਲਈ ਕੇਂਦਰ ਤੋਂ ਸਹਾਇਤਾ ਦੀ ਮੰਗ
ਚੰਡੀਗੜ੍ਹ, 22 ਨਵੰਬਰ (ਜਸਬੀਰ ਸਿੰਘ) :- ਖੇਤੀ ਅਧਾਰਤ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਹਰੇਕ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਸਵਾਮੀਨਾਥਨ ਫਾਰਮੂਲੇ ਦੇ ਅਧਾਰ ’ਤੇ ਤੈਅ ਕਰਨ ਦੀ ਅਪੀਲ ਕੀਤੀ ਹੈ। ਸ. ਬਾਦਲ ਨੇ ਇਹ ਅਪੀਲ ਸੀ.ਆਈ. ਆਈ. ਐਗਰੋ ਟੈਕ 2014 ਦੇ ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕੀਤੀ। ਚੰਡੀਗੜ੍ਹ ਦੇ ਸੈਕਟਰ 17 ਵਿੱਚ ਖੇਤੀ ਤਕਨੋਲੋਜੀ ਅਤੇ ਬਿਜਨਸ ਦੇ ਬਾਰੇ ਸ਼ੁਰੂ ਹੋਏ ਮੇਲੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅਤੇ ਕੈਨੇਡਾ ਦੇ ਸਸਕੈਚਵੈਨ ਸੂਬੇ ਦੇ ਪ੍ਰੀਮੀਅਰ ਸ੍ਰੀ ਬਰੈਡ ਵਾਲ ਵੀ ਇਸ ਮੌਕੇ ਸਟੇਜ ’
Share:
 
ਟਾਈਟਲਰ ਵਲੋਂ ਐਡਵੋਕੇਟ ਫੂਲਕਾ ਨੂੰ ਧਮਕਾਉਣ ਵਾਲੀ ਵੀਡੀਓ ਅਦਾਲਤ ‘ਚ ਦਿਖਾਈ ਗਈ
ਨਵੀਂ ਦਿੱਲੀ, 22 ਨਵੰਬਰ (ਟੋਪਏਜੰਸੀ) :- ਦਿੱਲੀ ਦੀ ਅਦਾਲਤ ਵੱਲੋਂ ਵਕੀਲ ਐਚ.ਐਸ. ਫੂਲਕਾ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਮਾਣਹਾਨੀ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਨਾਂ ਧਿਰਾਂ ਦੀ ਹਾਜ਼ਰੀ ‘ਚ ਵੀਸੀਆਰ ਉੱਤੇ ਇੰਟਰਵਿਊ ਦੀ ਉਹ ਟੇਪ ਦੇਖੀ ਜਿਸ ‘ਚ ਕਥਿੱਤ ਤੌਰ ‘ਤੇ ਜਗਦੀਸ਼ ਟਾਈਟਲਰ ਵਕੀਲ ਫੂਲਕਾ ਨੂੰ ਧਮਕਾਉਂਦਾ ਦੱਸਿਆ ਗਿਆ ਹੈ। ਸ੍ਰੀ ਫੂਲਕਾ ਦੀ ਵਕੀਲ ਕਾਮਨਾ ਵੋਹਰਾ ਨੇ ਦੱਸਿਆ ਕਿ ਇਕ ਨਿੱਜੀ ਚੈਨਲ ‘ਤੇ ਪ੍ਰਸਾਰਤ ਇੰਟਰਵਿਊ ਨੂੰ ਜੱਦੋਂ ਅਦਾਲਤ ਨੇ ਦੇਖਿਆ ਤਾਂ ਸ੍ਰੀ ਫੂਲਕਾ ਤੇ ਜਗਦੀਸ਼ ਟਾਈਟਲਰ ਵੀ ਉੱਥੇ ਮੌਜੂਦ ਸਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ‘ਤੇ ਪਾ ਦਿੱਤੀ ਹੈ। ਦੋਸ਼ ਲਾਇਆ ਗਿਆ ਸੀ ਕਿ ਇਸ ਇੰਟਰਵਿਊ ‘ਚ ਟਾਈਟ
Share:
 
ਸਾਰਕ ਸੰਮੇਲਨ ‘ਚ ਭਾਰਤ-ਪਾਕਿ ਵਿਚਾਲੇ ਨਹੀਂ ਹੋਵੇਗੀ ਵਾਰਤਾ
ਨਵੀਂ ਦਿੱਲੀ, 22 ਨਵੰਬਰ (ਟੋਪਏਜੰਸੀ) :- 18ਵੇਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ (ਸਾਰਕ) ਸੰਮੇਲਨ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਦੋਪੱਖੀ ਵਾਰਤਾ ਨਹੀਂ ਹੋਵੇਗੀ। ਹਾਲਾਂਕਿ ਇਸ ਸਿਲਸਿਲੇ ਵਿਚ ਕੋਈ ਅਧਿਕਾਰਤ ਬਿਆਨ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਸਰਹੱਦ ‘ਤੇ ਲਗਾਤਾਰ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਹੈ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਭਾਵੇਂ ਹੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਇਕ ਮੰਚ ਸਾਂਝਾ ਕਰਨ ਪਰ ਦੋਹਾਂ ਦੇ ਵਿਚ ਕੋਈ ਵਾਰਤਾ ਨਹੀਂ ਹੋਵੇਗੀ। ਸੰਯੁਕਤ ਰਾਸ਼ਟਰ ਮਹਾਸਭਾ ਤੋਂ ਬਾਅਦ ਇਹ ਦੂਜਾ ਮੌਕਾ ਹੈ ਕਿ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਇਕ ਹੀ ਮੰਚ ਤੋਂ
Share:
 
ਕਾਲਾ ਧਨ ਵਾਪਿਸ ਲਿਆਉਣ ‘ਚ ਮੋਦੀ ਸਰਕਾਰ ਅਸਫਲ ਸਾਬਿਤ ਹੋਈ : ਰਾਹੁਲ
ਕਾਲਾ ਧਨ ਵਾਪਸ ਲਿਆਉਣ ਲਈ ਸੰਧੀਆਂ ‘ਤੇ ਮੁੜ ਵਿਚਾਰ ਹੋਵੇਗਾ : ਜੇਤਲੀ
ਝਾਰਖੰਡ, 22 ਨਵੰਬਰ (ਟੋਪਏਜੰਸੀ) :- ਸੱਤਾ ‘ਚ ਆਉਣ ਤੋਂ ਬਾਅਦ 100 ਦਿਨਾਂ ਅਦੰਰ ਕਾਲਾ ਧਨ ਲਿਆਉਣ ਦਾ ਵਾਅਦਾ ਪੂਰਾ ਕਰਨ ‘ਚ ਅਸਫਲ ਰਹਿਣ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਦੇ ਹੋਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪ੍ਰਸ਼ਾਸਨ ਇਕ ਕਲਾ ਹੈ ਜਿਸ ਲਈ ਗੰਭੀਰਤਾ ਦੀ ਲੋੜ ਹੈ ਅਤੇ ਭਾਜਪਾ ‘ਚ ਇਹ ਗੁਣ ਨਹੀਂ ਹੈ। ਪਲਾਮੂ ਜ਼ਿਲੇ ਦੇ ਪਨਕੀ ‘ਚ ਇਕ ਚੋਣ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਭਾਜਪਾ ਨੂੰ ਯਾਦ ਦਿਵਾਇਆ ਕਿ ਕਾਲਾਧਨ ਲਿਆਉਣ ਦੇ ਮੁੱਦੇ ‘ਤੇ ਉਹ ਕਿਸ ਤਰ੍ਹਾਂ ਕਾਂਗਰਸ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉਡਾਇਆ ਕਰਦੀ ਸੀ ਹੁਣ ਭਾਜਪਾ ਖੁਦ ਵਿਦੇਸ਼ੀ ਬੈਂਕਾਂ ‘ਚ ਜਮਾ ਕਾਲਾਧਨ ਲਿਆਉਣ ‘ਚ ਨਾਕਾਮ ਹੈ। ਯੂ. ਪੀ. ਏ ਸਰਕਾਰ ਦੌਰਾਨ
Share:
 
ਭਾਰਤ ਯਾਤਰਾ ਦੌਰਾਨ ਕਸ਼ਮੀਰ ਦਾ ਮਸਲਾ ਉਠਾਉਣ ਓਬਾਮਾ : ਨਵਾਜ਼ ਸ਼ਰੀਫ
ਇਸਲਾਮਾਬਾਦ, 22 ਨਵੰਬਰ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗਣਤੰਤਰ ਦਿਵਸ ‘ਤੇ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਫੋਨ ਕਰਕੇ ਆਪਣੀ ਭਾਰਤ ਯਾਤਰਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵੀ ਨਵਾਜ਼ ਸ਼ਰੀਫ ਆਪਣਾ ਕਸ਼ਮੀਰ ਰਾਗ ਅਲਾਪਣਾ ਨਹੀਂ ਭੁੱਲੇ। ਪਾਕਿਸਤਾਨ ਪ੍ਰਧਾਨ ਮੰਤਰੀ ਦਫਤਰ ਮੁਤਾਬਕ ਓਬਾਮਾ ਨੇ ਸ਼ਰੀਫ ਨੇ ਜਨਵਰੀ ਵਿਚ ਭਾਰਤ ਦੇ ਗਣਤੰਤਰ ਦਿਵਸ ‘ਤੇ ਹਿੱਸਾ ਲੈਣ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਇਸ ਦੌਰਾਨ ਨਵਾਜ਼ ਸ਼ਰੀਫ ਨੇ ਓਬਾਮਾ ਨੂੰ ਕਿਹਾ ਕਿ ਉਹ ਇਸ ਮੌਕੇ ਕਸ਼ਮੀਰ ਮਸਲੇ ‘ਤੇ ਵੀ ਗੱਲ ਕਰਨ। ਨਵਾਜ਼ ਦੇ ਮੁਤਾਬਕ ਇਹ ਮਾਮਲਾ ਜਿੰਨੀਂ ਛੇਤੀ ਹੱਲ ਹੋਵੇਗਾ, ਖੇਤਰ ਵ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab