ਮੁੱਖ ਸਫਾ

ਕਾਲੇ ਨੌਜਵਾਨ ਦੀ ਹੱਤਿਆ ਨੂੰ ਲੈ ਕੇ ਅਮਰੀਕਾ ‘ਚ ਹਿੰਸਾ ਭੜਕੀ
ਭੜਕੀ ਭੀੜ ਨੇ ਭਾਰਤੀ-ਅਮਰੀਕੀਆਂ ਦੇ ਸਟੋਰਾਂ ਨੂੰ ਲਾਈ ਅੱਗ 61 ਲੋਕ ਗਿ੍ਰਫ਼ਤਾਰ ਕਈ ਸ਼ਹਿਰਾਂ ਵਿੱਚ ਫੈਲੀ ਅੱਗ
ਕੈਲੀਫੋਰਨੀਆ, 26 ਨਵੰਬਰ (ਹੁਸਨ ਲੜੋਆ ਬੰਗਾ) :- ਕਾਲੇ ਨੌਜਵਾਨ ਮਾਈਕਲ ਬਰਾਊਨ ਨੂੰ ਗੋਲੀ ਮਾਰਨ ਵਾਲੇ ਗੋਰੇ ਸ਼ਵੇਤ ਅਫ਼ਸਰ ਡੈਰਨ ਵਿਲਸਨ ਨੂੰ ਕੋਰਟ ਜਿਉਰੀ ਵਲੋਂ ਬਰੀ ਕਰਨ ਵਿਰੁੱਧ ਫਰਗੂਸਨ ਤੋਂ ਇਲਾਵਾ ਅਮਰੀਕਾ ਦੇ ਵੱਖ ਵੱਖ ਇਲਾਕਿਆਂ ਵਿੱਚ ਭੜਕੀ ਹਿੰਸਾ ਵਿੱਚ ਭਾਰਤੀ ਅਮਰੀਕੀਆਂ ਦੇ ਕਈ ਸਟੋਰਾਂ ਤੇ ਵਪਾਰਕ ਅਦਾਰਿਆਂ ਨੂੰ ਅੱਗ ਲਾ ਦਿੱਤੀ ਗਈ। ਬੀਤੇ ਦਿਨ ਸੁਣਾਏ ਗਏ ਫੈਸਲੇ ਤੋਂ ਤੁਰੰਤ ਬਾਅਦ 22000 ਦੀ ਅਬਾਦੀ ਵਾਲੇ ਇਸ ਛੋਟੇ ਜਿਹੇ ਸ਼ਹਿਰ ਵਿੱਚ ਦਰਜਨਾਂ ਤੋਂ ਵੱਧ ਇਮਾਰਤਾਂ, ਵਪਾਰਕ ਅਦਾਰਿਆਂ ਨੂੰ ਅੱਗ ਲਾ ਦਿੱਤੀ ਗਈ ਤੇ ਭਾਰੀ ਤੋੜ ਭੰਨ ਕੀਤੀ ਗਈ। ਇਸ ਸ਼ਹਿਰ ਵਿੱਚ 70 ਫੀਸਦੀ ਅਬਾਦੀ ਕਾਲਿਆਂ ਦੀ ਹੈ ਅਤੇ 53 ਪੁਲਿਸ ਥਾਣਿਆਂ ਵਿਚੋਂ ਚਾਰ ਸ਼ਵੇਤ ਪੁਲਿਸ ਵਾਲਿਆਂ ਦੇ ਹਨ। ਮਿਸੋਰ
Share:
 
ਸਾਰਕ ‘ਚ ਮੋਦੀ ਤੇ ਸ਼ਰੀਫ ਨੇ ਨਾ ਹੱਥ ਮਿਲਾਇਆ, ਨਾ ਨਜ਼ਰਾਂ
ਕਾਠਮੰਡੂ, 26 ਨਵੰਬਰ (ਟੋਪਏਜੰਸੀ) :- ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ’ਚ ਕੁੜੱਤਣ ਅੱਜ ਹੋਰ ਵਧ ਗਈ ਜਦੋਂ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਕਰੀਬ ਤਿੰਨ ਘੰਟੇ ਚੱਲੇ ਸਾਰਕ ਸਿਖਰ ਸੰਮੇਲਨ ਦੌਰਾਨ ਨਾ ਤਾਂ ਹੱਥ ਮਿਲਾਏ ਅਤੇ ਨਾ ਹੀ ਇਕ ਦੂਜੇ ਨੂੰ ਦੁਆ-ਸਲਾਮ ਕੀਤੀ। ਉਂਜ ਦੋਵੇਂ ਆਗੂ ਇਕੋ ਮੰਚ ’ਤੇ ਬੈਠੇ ਸਨ ਪਰ ਦੋਵਾਂ ਨੇ ਨਜ਼ਰਾਂ ਤੱਕ ਨਹੀਂ ਮਿਲਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਵਿਚਕਾਰ ਦੋ ਕੁਰਸੀਆਂ ਦਾ ਫਾਸਲਾ ਸੀ ਪਰ ਜਦੋਂ ਸ਼ਰੀਫ਼ ਸਾਰਕ ਮੁਲਕਾਂ ਦੀ 18ਵੀਂ ਮੀਟਿੰਗ ਨੂੰ ਸੰਬੋਧਨ ਕਰਨ ਉਠੇ ਤਾਂ ਵੀ ਉਨ੍ਹਾਂ ਸ੍ਰੀ ਮੋਦੀ ਦੀ ਅੱਖ ਨਾਲ ਅੱਖ ਨਹੀਂ ਮਿਲਾਈ। ਮਾਲਦੀਵ ਅਤੇ ਨੇਪਾਲ ਦੇ ਆਗੂ ਸ੍ਰੀ ਮੋਦੀ ਅਤੇ ਸ਼ਰੀਫ਼
Share:
 
ਅੱਤਵਾਦ ਦੇ ਖਾਤਮੇ ਲਈ ਇਕਜੁੱਟ ਹੋਣ ਦੀ ਲੋੜ : ਮੋਦੀ
ਸਾਰਕ ਸੰਮੇਲਨ ‘ਚ ਬੋਲੇ ਮੋਦੀ, 26/11 ਹਮਲੇ ਦੇ ਦਰਦ ਨੂੰ ਅੱਜ ਵੀ ਨਹੀਂ ਭੁੱਲੇ
ਕਾਠਮੰਡੂ, 26 ਨਵੰਬਰ (ਟੋਪਏਜੰਸੀ) :- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਖਿੱਤੇ ਵਿੱਚ ਅਤਿਵਾਦ ਦੇ ਟਾਕਰੇ ਲਈ ਰਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਮੁਲਕ ਸਮੂਹ ਵੱਲੋਂ ਕੀਤਾ ਗਿਆ ਅਹਿਦ ਪੂਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ 2008 ਵਿੱਚ ਮੁੰਬਈ ਵਿੱਚ ਹੋਏ ਦਹਿਸ਼ਤੀ ਹਮਲਿਆਂ ਦੇ ਖੌਫ਼ਨਾਕ ਵਾਲੇ ਕਾਰੇ ਨੂੰ ਚੇਤੇ ਕਰਦਿਆਂ ਉਸ ਵੇਲੇ ਮਾਰੇ ਗਏ ਵੱਡੀ ਗਿਣਤੀ ਤੇ ਸ਼ਹੀਦ ਹੋਏ ਜਵਾਨਾਂ, ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਉਸ ਸਮੇਂ ਗਈਆਂ ਜਾਨਾਂ ਦਾ ਉਨ੍ਹਾਂ ਨੂੰ ਅਥਾਹ ਦੁੱਖ ਹੈ। ਉਨ੍ਹਾਂ ਨੇ ਮਾਰੇ ਗਏ ਬਹਾਦਰ ਸੈਨਿਕਾਂ ਨੂੰ ਚੇਤੇ ਕੀਤਾ। ਸ੍ਰੀ ਮੋਦੀ ਨੇ ਸਾਰਕ ਮੁਲਕਾਂ ਨੂੰ ਸੱਦਾ ਦਿੱਤਾ ਕਿ ਆਓ ਅਹਿਦ ਲਈਏ ਕਿ ਅਤਿਵਾਦ ਤ
Share:
 
ਬੇਟੇ ਅਤੇ ਜਵਾਈ ਤਿਆਰ ਕਰਦੇ ਸਨ ਬਾਬਾ ਰਾਮਪਾਲ ਲਈ ਕਮਾਂਡੋਜ਼, ਖ਼ਰੀਦਦੇ ਸਨ ਹਥਿਆਰ
ਰਾਮਪਾਲ ਨੂੰ ਜੇਲ੍ਹ ’ਚ ਮਿਲ ਰਿਹੈ ਵੀਆਈਪੀ ਟ੍ਰੀਟਮੈਂਟ
ਹਿਸਾਰ , 26 ਨਵੰਬਰ (ਟੋਪਏਜੰਸੀ) :- ਰਾਸ਼ਟਰਦਰੋਹ ਦੇ ਦੋਸ਼ੀ ਰਾਮਪਾਲ ਦੇ ਦੋ ਬੇਟੇ ਅਤੇ ਜਵਾਈ ਮੱਧ-ਪ੍ਰਦੇਸ਼ ਦੇ ਬੈ ਤੂਲ ’ਚ ਨਿੱਜੀ ਕਮਾਂਡੋ ਤਿਆਰ ਕਰਦੇ ਸਨ। ਪੂਰੇ ਅਧਿਆਪਨ ਅਤੇ ਬੰਦੋਬਸਤ ਦੇ ਬਾਅਦ ਹੀ ਉਨ੍ਹਾਂ ਨੂੰ ਹਰਿਆਣੇ ਦੇ ਸਤਲੋਕ ਆਸ਼ਰਮ ’ਚ ਭੇਜਿਆ ਜਾਂਦਾ ਸੀ। ਇਹ ਸਨਸਨੀਖੇਜ ਖ਼ੁਲਾਸਾ ਖ਼ੁਦ ਰਾਮਪਾਲ ਨੇ ਪੁੱਛਗਿੱਛ ’ਚ ਕੀਤਾ ਹੈ । ਉਸ ਨੇ ਦੱਸਿਆ ਕਿ ਕਮਾਂਡੋ ਨੂੰ ਦਿੱਤੇ ਜਾਣ ਵਾਲੇ ਹਥਿਆਰਾਂ ਲਈ ਪੈਸੇ ਵੀ ਉਸ ਦੇ ਬੇਟੇ ਹੀ ਇਕੱਠਾ ਕਰਦੇ ਸਨ। ਪੁਲਸ ਨੇ ਉਸ ਦੇ ਬੇਟੀਆਂ ਅਤੇ ਜਵਾਈ ਤੱਕ ਪੁੱਜਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਸ ਰਾਮਪਾਲ ਨੂੰ ਛੇਤੀ ਬੈਤੂਲ ਲੈ ਕੇ ਜਾਵੇਗੀ। ਪਤਾ ਕਰੇਗੀ ਕਿ ਹਥਿਆਰ ਕਿਸ ਜਗ੍ਹਾ ਵੱਲੋਂ ਅਤੇ ਕਿਸ ਤੋਂ ਖ਼ਰੀਦੇ ਜਾਂਦੇ
Share:
 
ਲੜਕੀ ਦੇ ਜਨਮ ’ਤੇ ਪਰਿਵਾਰ ਨੂੰ ਕੀਤਾ ਜਾਵੇਗਾ ਉਤਸ਼ਾਹਿਤ : ਸੁਪਰੀਮ ਕੋਰਟ
ਨਵੀਂ ਦਿੱਲੀ, 26 ਨਵੰਬਰ (ਟੋਪਏਜੰਸੀ) :- ਸੁਪਰੀਮ ਕੋਰਟ ਦੇਸ਼ ’ਚ ਲਿੰਗ-ਅਨੁਪਾਤ ’ਤੇ ਕਿਹਾ - ਰਾਜ ਸਰਕਾਰਾਂ ਨੂੰ ਉਨ੍ਹਾਂ ਪਰਿਵਾਰਾਂ ਨੂੰ ਇੰਸੇਂਟਿਵ (ਮਿਹਨਤਾਨਾ) ਦੇਣਾ ਚਾਹੀਦਾ ਹੈ ਜਿੱਥੇ ਲੜਕੀ ਦਾ ਜਨਮ ਹੋਇਆ ਹੋਵੇ। ਅਜਿਹਾ ਕਰਨ ਨਾਲ ਲੋਕਾਂ ’ਚ ਇਹ ਸੁਨੇਹਾ ਜਾਵੇਗਾ ਕਿ ਸਰਕਾਰ ਬੱਚੀਆਂ ਦਾ ਖ਼ਿਆਲ ਰੱਖ ਰਹੀ ਹੈ। ਕੰਨਿਆ ਭਰੂਣ ਹੱਤਿਆ ’ਚ ਕਮੀ ਆਵੇਗੀ ਅਤੇ ਲਿੰਗ -ਅਨੁਪਾਤ ਵੀ ਸੁਧਰੇਗਾ। ਸਵੈੱਛਿਕ ਸੰਸਥਾ ਵਾਲੰਟਰੀ ਹੈਲਥ ਏਸੋਸੀਏਸ਼ਨ ਨੇ ਜਨਹਿਤ ਮੰਗ ਦਾਖਲ ਕੀਤੀ ਸੀ। ਇਸ ਉੱਤੇ ਜਸਟਿਸ ਦੀਵਾ ਮਿਸ਼ਰਾ ਅਤੇ ਜਸਟਿਸ ਯੂਊ ਲਲਿਤ ਦੀ ਬੈਂਚ ਨੇ ਰਾਜ ਸਰਕਾਰਾਂ ਵੱਲੋਂ ਇਹ ਪੁੱਛਿਆ ਹੈ ਕਿ ਲੜਕੀਆਂ ਨੂੰ ਵੀ ਮੁੰਡਿਆਂ ਦੀ ਤਰ੍ਹਾਂ ਜਿਊਣ ਦਾ ਅਧਿਕਾਰ ਹੈ। ਕੇਂਦਰੀ ਸਿਹਤ ਮੰਤਰਾਲਾ
Share:
 
26/11 ਦੇ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਰਨ ‘ਚ ਪਾਕਿ ਠੋਸ ਅਸਫਲ ਰਿਹਾ : ਰਾਜਨਾਥ
ਨਵੀਂ ਦਿੱਲੀ, 26 ਨਵੰਬਰ (ਟੋਪਏਜੰਸੀ) :- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਸ ਗੱਲ ’ਤੇ ‘‘ਗੰਭੀਰ ਫ਼ਿਕਰਮੰਦੀ ਪ੍ਰਗਟਾਈ ਕਿ 2008 ਵਿੱਚ ਮੁੰਬਈ ’ਚ ਹੋਏ ਦਹਿਸ਼ਤਗਰਦ ਹਮਲਿਆਂ ਦੇ ਦੋਸ਼ੀਆਂ ਵਿਰੁੱਧ ਪਾਕਿਸਤਾਨ ਵਿੱਚ ਕਾਰਵਾਈ ਬਹੁਤ ਮੱਠੀ ਚਾਲ ਚੱਲ ਰਹੀ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਇਸ ਦੇ ਸਾਜ਼ਿਸ਼ੀਆਂ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ, ਸਜ਼ਾ ਦਿੱਤੀ ਜਾਵੇ। ਉਹ 2008 ਦੇ ਮੁੰਬਈ ਦਹਿਸ਼ਤਗਰਦ ਹਮਲਿਆਂ ਦੀ ਛੇਵੀਂ ਬਰਸੀ ’ਤੇ ਗੱਲ ਕਰ ਰਹੇ ਸਨ। ਮੁੰਬਈ ਮਹਾਨਗਰੀ ਵਿੱਚ 26 ਨਵੰਬਰ ਦੇ ਹਮਲਿਆਂ ਵਿੱਚ ਜਾਨਾਂ ਦੇਣ ਵਾਲੇ ਲੋਕਾਂ ਨੂੰ ‘‘ਤਹਿਦਿਲੋਂ ਸ਼ਰਧਾਂਜਲੀ ਭੇਟ’’ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਗੁਆਂਢੀ ਮੁਲਕ ਵਿੱਚ ਇਸ ਕੇਸ ਵਿੱਚ ਕਾਰਵਾਈ ਤਰਜੀਹੀ ਆਧਾਰ ’ਤੇ ਤੇਜ਼ ਕ
Share:
 
105 ਕਰੋੜ ਦੀ ਹੈਰੋਇਨ ਸਮੇਤ 5 ਅੰਤਰਰਾਸ਼ਟਰੀ ਸਮਗਲਰ ਗਿ੍ਰਫਤਾਰ
3 ਪਾਕਿਸਤਾਨੀ ਸਿੰਮ ਅਤੇ 6 ਮੋਬਾਇਲ ਫੋਨ ਬਰਾਮਦ ਹੋਏ
ਬਠਿੰਡਾ, 26 ਨਵੰਬਰ (ਤੁੰਗਵਾਲੀ) :- ਕਾਉਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਵੱਲੋਂ ਨਸ਼ਿਆਂ ਖਿਲਾਫ ਚਲਾਏ ਸਪੈਸ਼ਲ ਅਪਰੇਸ਼ਨ ਤਹਿਤ 21 ਪੈਕੇਟ ਹੈਰੋਇਨ ਵਜਨੀ 21 ਕਿਲੋਗ੍ਰਾਮ ਜਿਸ ਦੀ ਅੰਤਰ-ਰਾਸ਼ਟਰੀ ਬਜਾਰ ਵਿੱਚ ਕੀਮਤ 105 ਕਰੋੜ ਰੁਪਏ ਬਣਦੀ ਹੈ ਅਤੇ 1 ਲੱਖ 10 ਹਜਾਰ ਰੁਪਏ ਡਰੱਗ ਮਨੀ, ਤਿੰਨ ਪਾਕਿਸਤਾਨੀ ਸਿੰਮ ਅਤੇ 6 ਮੋਬਾਇਲ ਫੋਨ ਬਰਾਮਦ ਕਰਕੇ 5 ਅੰਤਰਾਸ਼ਟਰੀ ਸਮੱਗਲਰਾਂ ਨੂੰ ਕਾਬੂ ਕਰਕੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ । ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਟ ਕਰਦਿਆਂ ਇੰਸਪੈਕਟਰ ਜਨਰਲ ਪੁਲਿਸ, ਕਾਊਟਰ ਇੰਟੈਲੀਜੈਂਸ, ਬਠਿੰਡਾ, ਡਾ:ਜਤਿੰਦਰ ਜੈਨ, ਆਈ.ਪੀ.ਐਸ. ਨੇ ਕਿਹਾ ਕਿ ਉਕਤ ਖੇਪ ਚੌਂਕੀ ਸੂਰਮਾ ਅਤੇ ਕੇਰੂਵਾਲਾ ਦੇ ਵਿਚਕਾਰ ਪਿੰਡ ਚੱਕ 22 ਐੱਮ.ਡੀ.ਮੰਡੀ ਘੜਸ
Share:
 
ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਅਹਿਮ ਫੈਸਲੇ ਲਏ ਗਏ
‘ਪੰਜਾਬ ਰਾਜ ਐਫੋਰਡਏਬਲ ਹਾੳੂਸਿੰਗ ਡਿਵੈਲਪਮੈਂਟ ਅਥਾਰਟੀ’ ਕਾਇਮ ਕਰਨ ਦੀ ਪ੍ਰਵਾਨਗੀ ਅਥਾਰਟੀ ਦਾ ਉਦੇਸ਼ ਹਰੇਕ ਨੂੰ ਵਾਜਬ ਦਰਾਂ ’ਤੇ ਘਰ ਮੁਹੱਈਆ ਕਰਵਾਉਣਾ
ਚੰਡੀਗੜ੍ਹ, 26 ਨਵੰਬਰ (ਜਸਬੀਰ ਸਿੰਘ) :- ਪੰਜਾਬ ਮੰਤਰੀ ਮੰਡਲ ਨੇ ਅੱਜ ‘ਹਰੇਕ ਨਾਗਰਿਕ ਨੂੰ ਘਰ’ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ‘ਪੰਜਾਬ ਰਾਜ ਐਫੋਰਡਏਬਲ ਹਾੳੂਸਿੰਗ ਡਿਵੈਲਪਮੈਂਟ ਅਥਾਰਟੀ’ ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਅਥਾਰਟੀ ਕਮਜ਼ੋਰ ਵਰਗਾਂ ਨੂੰ ਅਗਲੇ ਦੋ ਸਾਲਾਂ ਵਿੱਚ ਇਕ ਲੱਖ ਮਕਾਨ ਬਣਾ ਕੇ ਦੇਵੇਗੀ ਜਿਨ੍ਹਾਂ ਵਿੱਚ ਅਨੁਸੂ
Share:
 
ਸੀ.ਬੀ.ਆਈ ਮੁਖੀ ਦੀ ਨਿਯੁਕਤੀ ਸਬੰਧੀ ਬਿੱਲ ‘ਤੇ ਸੰਸਦ ‘ਚ ਹੋਇਆ ਪਾਸ
ਕੁੱਲ 188 ਵੋਟਾਂ ’ਚੋਂ ਬਿੱਲ ਦੇ ਹੱਕ ’ਚ 147 ਵੋਟਾਂ ਜਦਕਿ ਉਸ ਦੇ ਵਿਰੋਧ ’ਚ 41 ਵੋਟਾਂ ਪਈਆਂ
ਨਵੀਂ ਦਿੱਲੀ, 26 ਨਵੰਬਰ (ਟੋਪਏਜੰਸੀ) :- ਵਿਰੋਧੀ ਧਿਰ ਦੀ ਮੁਖਾਲਫ਼ਤ ਦੇ ਬਾਵਜੂਦ ਸੀ.ਬੀ.ਆਈ ਮੁਖੀ ਦੀ ਨਿਯੁਕਤੀ ਲਈ ਤਰਮੀਮੀ ਬਿੱਲ ਅੱਜ ਲੋਕ ਸਭਾ ‘ਚ ਪਾਸ ਹੋ ਗਿਆ ਹੈ। ਦਿੱਲੀ ਸਪੈਸ਼ਲ ਪੁਲਿਸ ਸਥਾਪਨਾ (ਸੋਧ) ਬਿੱਲ ਨੂੰ ਵੋਟਿੰਗ ਰਾਹੀਂ ਲੋਕ ਸਭਾ ‘ਚ ਪਾਸ ਕੀਤਾ ਗਿਆ। ਕੁੱਲ 188 ਵੋਟਾਂ ‘ਚੋਂ ਬਿੱਲ ਦੇ ਹੱਕ ‘ਚ 147 ਵੋਟਾਂ ਜਦਕਿ ਉਸ ਦੇ ਵਿਰੋਧ ‘ਚ 41 ਵੋਟਾਂ ਪਈਆਂ। ਬਿੱਲ ‘ਚ ਕੀਤੀ ਤਰਮੀਮ ‘ਚ ਹੁਣ ਸੀ.ਬੀ.ਆਈ ਮੁਖੀ ਦੀ ਨਿਯੁਕਤੀ ਲਈ 3 ਮੈਂਬਰੀ ਪੈਨਲ ‘ਚ ਵਿਰੋਧੀ ਧਿਰ ਦੇ ਨੇਤਾ ਦੀ ਥਾਂ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਨੂੰ ਨਿਯੁਕਤੀ ਪੈਨਲ ‘ਚ ਸ਼ਾਮਿਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 543 ਮੈਂਬਰੀ ਲੋਕ ਸਭਾ ‘ਚ ਕਾਂਕਰਸ ਕੋਲ ਸਿਰਫ 44 ਸੀਟਾਂ ਹਨ ਜਦਕਿ ਵਿਰੋਧੀ ਧਿ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab