ਮੁੱਖ ਸਫਾ

ਨਾਬਾਲਿਗ ਅਪਰਾਧੀਆਂ ਖਿਲਾਫ਼ ਬਾਲਗ ਕਾਨੂੰਨ ਅਧੀਨ ਮੁਕੱਦਮਾ ਚਲਾਉਣ ਸਬੰਧੀ ਬਿੱਲ ਪਾਸ
ਸੰਸਦ ਮੈਂਬਰਾਂ ਨੇ ਫੋਨ ਟੈਪਿੰਗ ਦੀ ਜਾਂਚ ਦੀ ਮੰਗ ਕੀਤੀ
ਨਵੀਂ ਦਿੱਲੀ, 7 ਮਈ (ਟੋਪਏਜੰਸੀ) :- ਗੰਭੀਰ ਅਪਰਾਧਾਂ ਵਿਚ 16 ਤੋਂ 18 ਸਾਲ ਦੇ ਲੜਕਿਆਂ ਵਿਰੁੱਧ ਬਾਲਗ ਕਾਨੂੰਨਾਂ ਅਧੀਨ ਮੁਕੱਦਮਾ ਚਲਾਉਣ ਦੀ ਵਿਵਸਥਾ ਕਰਨ ਵਾਲੇ ਇਕ ਮਹੱਤਵਪੂਰਨ ਬਿੱਲ ਨੂੰ ਲੋਕ ਸਭਾ ਨੇ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਇਸ ਗੱਲ ਨੂੰ ਵਿਸ਼ੇਸ਼ ਰੂਪ ਨਾਲ ਰੇਖਾਂਕਿਤ ਕੀਤਾ ਹੈ ਕਿ ਉਸ ਨੇ ਇਹ ਯਕੀਨੀ ਕਰਨ ਲਈ ਕਾਫੀ ਸੰਤੁਲਨ ਕਾਇਮ ਕੀਤਾ ਹੈ ਕਿ ਨਿਰਦੋਸ਼ ਬੱਚਿਆਂ ਨਾਲ ਅਨਿਆ ਨਾ ਹੋਵੇ। ਨਾਬਾਲਗਾਂ ਦੀ ਦੇਖ-ਰੇਖ ਅਤੇ ਸੁਰੱਖਿਆ ਬਿੱਲ 2014 ਨੂੰ ਸਰਕਾਰ ਵਲੋਂ ਉੁੱਪਬੰਧ ਸੱਤ ਨੂੰ ਹਟਾਏ ਜਾਣ ‘ਤੇ ਸਹਿਮਤ ਹੋਣ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ। ਉੱਪਬੰਧ ਸੱਤ ਕਹਿੰਦਾ ਸੀ ਕਿ ਕੋਈ ਵੀ ਵਿਅਕਤੀ ਜਿਸ ਨੇ 16 ਤੋਂ 18 ਸਾਲ ਦੀ ਉਮਰ ਵਿਚ ਕਿਸੇ ਗੰ
Share:
 
ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ - ਰਾਹੁਲ ਗਾਂਧੀ
ਅਮੇਠੀ ‘ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰੱਦ ਕਰਨ ‘ਤੇ ਮੋਦੀ ਦੀ ਕੀਤੀ ਨਿੰਦਾ
ਨਵੀਂ ਦਿੱਲੀ, 7 ਮਈ (ਟੋਪਏਜੰਸੀ) :- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਦਲੇ ਦੀ ਸਿਆਸਤ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਨੂੰ ਯਾਦ ਦਿਵਾਉਂਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਦੇ ਚੋਣ ਖੇਤਰ ਅਮੇਠੀ ‘ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰੱਦ ਨਾ ਕੀਤਾ ਜਾਵੇ। ਸਰਕਾਰ ਨੇ ਹਾਲਾਂਕਿ ਕਿਸੇ ਬਦਲੇ ਦੀ ਭਾਵਨਾ ਤੋਂ ਇਨਕਾਰ ਕਰਦੇ ਹੋਏ ਯਕੀਨ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਦੇਖੇਗੀ। ਕਾਂਗਰਸ ਨੇਤਾ ਨੇ ਅਮੇਠੀ ‘ਚ ਪ੍ਰਸਤਾਵਿਤ ਫੂਡ ਪਾਰਕ ਨੂੰ ਰੱਦ ਨਾ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਰਾਜਨੇਤਾਵਾਂ ਦੇ ਕੋਲ ਆਪਣੇ ਵਾਅਦੇ ਹੁੰਦੇ ਹਨ। ਸਭ ਤੋਂ ਜ਼ਰੂਰੀ ਵਾਅਦਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ
Share:
 
ਖਬਰਾਂ ਦੀ ਨਿਰਪੱਖਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ : ਜੇਤਲੀ
ਡੀ.ਡੀ.ਨਿਊਜ਼ ਦਾ ਮੋਬਾਇਲ ਐਪਲੀਕੇਸ਼ਨ ਹੋਇਆ ਸ਼ੁਰੂ
ਨਵੀਂ ਦਿੱਲੀ, 7 ਮਈ (ਟੋਪਏਜੰਸੀ) :- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਪ੍ਰਚਾਰ ਪ੍ਰਸਾਰ ਦੇ ਮਾਧਿਅਮਾਂ ਦੀ ਗਿਣਤੀ ਵਧੀ ਹੈ, ਪਰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਖਬਰਾਂ ਦੀ ਨਿਰਪੱਖਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਸ਼੍ਰੀ ਜੇਤਲੀ ਨੇ ਇੱਥੇ ਡੀ.ਡੀ.ਨਿਊਜ਼ ਐਪਲੀਕੇਸ਼ਨ, ਭਾਰਤ-2015 ਦੇ ਈ.ਐਡੀਸ਼ਨ ਅਤੇ ਸੂਚਨਾ ਪ੍ਰਸਾਰਨ ਮੰਤਰਾਲਾ ਦੀ ਈ.ਪੁਸਤਕ ਦੀ ਸ਼ੁਰੂਆਤ ਦੇ ਮੌਕੇ ‘ਤੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਬੇਸ਼ੱਕ ਖਬਰਾਂ ਘਟਨਾ, ਮੁਕਾਬਲੇਬਾਜ਼ੀ ਜਾਂ ਐਂਕਰ ਦੀ ਸਮਝ ਦੇ ਆਧਾਰਿਤ ਹੋਣ, ਪਰ ਤੱਥਾਂ ਅਤੇ ਸਹੀ ਜਾਣਕਾਰੀ ‘ਤੇ ਆਧਾਰਿਤ ਖਬਰਾਂ ਲਈ ਅਜੇ ਵੀ ਥਾਂ ਹੈ। ਪਾਠਕ ਅਤੇ ਦਰਸ਼ਕ ਮੁੱਦਿਆਂ ਅਤੇ ਘਟ
Share:
 
ਮੋਗਾ ਬੱਸ ਕਾਂਡ - ਹਾਈਕੋਰਟ ਵਲੋਂ ਪੰਜਾਬ ਸਰਕਾਰ ਅਤੇ ਔਰਬਿਟ ਐਵੀਏਸ਼ਨ ਨੂੰ ਨੋਟਿਸ ਜਾਰੀ
ਮਾਣਯੋਗ ਅਦਾਲਤ ਨੂੰ ਦਿੱਤਾ ਜਾਵੇਗਾ ਜਵਾਬ : ਸੁਖਬੀਰ
ਚੰਡੀਗੜ੍ਹ, 7 ਮਈ (ਜਸਬੀਰ ਸਿੰਘ) :- ਮੋਗਾ ਜਿਲ੍ਹੇ ਵਿੱਚ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਵਿੱਚ ਵਾਪਰੇ ਛੇੜ-ਛਾੜ ਤੇ ਕਤਲ ਕਾਂਡ ਦਾ ਸਵੈ-ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਅਣਾ ਹਾਈ ਕੋਰਟ ਨੇ ਅੱਜ ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ, ਪੁਲੀਸ ਮੁੱਖੀ ਅਤੇ ਔਰਬਿਟ ਏਵੀਏਸ਼ਨ ਕੰਪਨੀ ਨੂੰ ਨੋਟਿਸ ਜਾਰੀ ਕਰਦਿਆਂ ਸਰਕਾਰ ਤੋਂ ਮਾਮਲੇ ਵਿੱਚ ਹੁਣ ਤੱਕ ਮੁਲਜਮਾਂ ਖਿਲਾਫ ਕੀਤੀ ਕਾਰਵਾਈ ਦੀ ਰਿਪੋਰਟ ਤਲਬ ਕੀਤੀ ਹੈ। ਹਾਈ ਕੋਰਟ ਦੇ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਲਿਜਾ ਗਿੱਲ ਦੇ ਡਿਵੀਜਨ ਬੈਂਚ ਨੇ ਇਹ ਹੁਕਮ ਜਾਰੀ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਅਧਿਕਾਰੀਆਂ ਨੂੰ ਸੂਬੇ ਵਿੱਚ ਚੱਲਣ ਵਾਲੀਆਂ ਸਮੁੱਚੀਆਂ ਸਰਕਾਰੀ ਅਤੇ ਨਿਜੀ ਬੱਸਾਂ ਦੀ ਵੇਰਵੇ ਸਹਿਤ ਰਿਪੋਰਟ ਦੇ
Share:
 
ਰੈਗਿੰਗ ਤੋਂ ਪ੍ਰੇਸ਼ਾਨ ‘ਸਾਈ’ ਦੀਆਂ 4 ਅਥਲੀਟਾਂ ਵੱਲੋਂ ਖ਼ੁਦਕੁਸੀ ਦੀ ਕੋਸ਼ਿਸ਼
ਇਕ ਖਿਡਾਰਣ ਦੀ ਮੌਤ, ਬਾਕੀ ਗੰਭੀਰ ਜਖ਼ਮੀ
ਨਵੀਂ ਦਿੱਲੀ/ਅਲਪੂਜਾ, 7 ਮਈ (ਟੋਪਏਜੰਸੀ) :- ਕੇਰਲਾ ’ਚ ਭਾਰਤੀ ਖੇਡ ਅਥਾਰਟੀ (ਸਾਈ) ਦੀਆਂ ਚਾਰ ਅਥਲੀਟਾਂ ਨੇ ਸੀਨੀਅਰਾਂ ਵੱਲੋਂ ਪ੍ਰੇਸਾਨ ਕੀਤੇ ਜਾਣ ਤੋਂ ਤੰਗ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ’ਚ 15 ਵਰ੍ਹਿਆਂ ਦੀ ਲੜਕੀ ਦੀ ਮੌਤ ਹੋ ਗਈ, ਜਦਕਿ ਬਾਕੀ ਹਸਪਤਾਲ ’ਚ ਜੇਰੇ ਇਲਾਜ ਹਨ। ਖੇਡ ਮੰਤਰਾਲੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ ਕਿਹਾ ਹੈ ਕਿ ਜੇਕਰ ਸਾਈ ਦਾ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਲਪੂਜਾ ’ਚ ਸਾਈ ਦੇ ਵਾਟਰ ਸਪੋਰਟਸ ਸੈਂਟਰ ’ਤੇ ਸਿਖਲਾਈ ਲੈ ਰਹੀਆਂ ਇਨ੍ਹਾਂ ਖਿਡਾਰਨਾਂ ਨੇ ਬੁੱਧਵਾਰ ਸ਼ਾਮ ਤਿੰਨ ਵਜੇ ਜਹਿਰੀਲਾ ਫਲ ‘ਓਥਾਲਾਂਗਾ’ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਸਾਈ ਮਹਿਲਾ ਹੋਸਟਲ ਤੋਂ ਉਨ੍ਹਾ
Share:
 
ਮਥੁਰਾ ‘ਚ ਮੁਸਲਿਮ ਲੜਕੇ ਵਲੋਂ ਹਿੰਦੂ ਲੜਕੀ ਨੂੰ ਭਜਾਉਣ ‘ਤੇ ਹਿੰਸਾ ਭੜਕੀ
ਸਥਿਤੀ ਬੇਹੱਦ ਤਣਾਅਪੂਰਨ ਦਰਜਨਾਂ ਮੁਸਲਿਮ ਪਰਿਵਾਰ ਘਰ ਛੱਡ ਕੇ ਭੱਜੇ
ਮਥੁਰਾ, 7 ਮਈ (ਟੋਪਏਜੰਸੀ) :- ਇੱਥੋਂ ਦੇ ਸੌਂਖ ਕਸਬੇ ‘ਚ ਮੁਸਲਿਮ ਲੜਕੇ ਵੱਲੋਂ ਹਿੰਦੂ ਲੜਕੀ ਨੂੰ ਦੌੜਾ ਕੇ ਲਿਜਾਉਣ ਤੋਂ ਬਾਅਦ ਬੁੱਧਵਾਰ ਨੂੰ ਫੈਲਿਆ ਤਣਾਅ ਵਧਦਾ ਜਾ ਰਿਹਾ ਹੈ। ਆਗਜਨੀ ਅਤੇ ਭੰਨ-ਤੋੜ ਤੋਂ ਬਾਅਦ ਡਰ ‘ਚ ਆਏ 60 ਮੁਸਲਿਮ ਪਰਿਵਾਰ ਦੇਰ ਰਾਤ ਆਪਣੇ ਘਰਾਂ ‘ਤੇ ਤਾਲਾ ਲਗਾ ਕੇ ਕਿਤੇ ਚੱਲੇ ਗਏ ਹਨ। ਪੂਰੇ ਮਾਮਲੇ ‘ਚ ਲਾਪਰਵਾਹੀ ਵਰਤਣ ‘ਤੇ ਸਰਕਾਰ ਨੇ ਐੱਸ.ਐੱਸ.ਪੀ. ਮੰਜ਼ਿਲ ਸੈਨੀ ਦਾ ਤਬਾਦਲਾ ਇਟਾਵਾ ਕਰ ਦਿੱਤਾ ਹੈ। ਹੁਣ ਡੀ.ਆਈ.ਜੀ.ਲਕਸ਼ਮੀ ਸਿੰਘ ਮਾਮਲੇ ‘ਤੇ ਨਜ਼ਰ ਰੱਖੇ ਹੋਏ ਹਨ। ਬਵਾਲ ਦੇ ਬਾਅਦ ਤੋਂ ਮਾਹੌਲ ਬੇਹੱਦ ਤਣਾਅਪੂਰਨ ਹੈ। ਲਿਹਾਜਾ ਇਲਾਕੇ ‘ਚ ਪੁਲਸ ਫੋਰਸ ਤਾਇਨਾਤ ਹੈ। ਐੱਸ.ਪੀ.ਕ੍ਰਾਈਮ ਅਸ਼ੋਕ ਕੁਮਾਰ ਰਾਏ ਅਨੁਸਾਰ, ਗਾਇਬ ਪ੍ਰੇਮੀ ਜੋੜੇ
Share:
 
ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ
ਏਅਰਪੋਰਟਾਂ ਨੂੰ ਖਾਲੀ ਕਰਵਾਇਆ ਗਿਆ ਤੂਫਾਨ ਕਾਰਨ ਕਾਰਾਂ ਪਲਟੀਆਂ, ਦਰੱਖਤ ਸੜਕਾਂ ‘ਤੇ ਡਿੱਗੇ ਬਿਜਲੀ ਹੋਈ ਗੁੱਲ
ਓਕਲਾਹੋਮਾ, 7 ਮਈ (ਟੋਪਏਜੰਸੀ) :- ਅਮਰੀਕਾ ਦੇ ਓਕਲਾਹੋਮਾ ਸ਼ਹਿਰ ਵਿਚ ਦੱਖਣੀ-ਪੱਛਮੀ ਮੈਦਾਨੀ ਇਲਾਕੇ ਵਿਚ ਆਏ ਤੂਫਾਨ ਦੇ ਕਾਰਨ ਉੱਥੋਂ ਦੇ ਹਾਲਾਤ ਖਰਾਬ ਹੋ ਗਏ। ਤੂਫਾਨ ਦੇ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਕਾਰਾਂ, ਬਿਜਲੀ ਦੀਆਂ ਤਾਰਾਂ ਤੇ ਦਰੱਖਤ ਡਿੱਗਣ ਦਾ ਸਮਾਚਾਰ ਹੈ। ਸੜਕਾਂ ‘ਤੇ ਬਿਖਰੇ ਮਲਬੇ ਦੇ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਤੇ ਆਵਾਜ਼ਾਈ ਠੱਪ ਹੋ ਗਈ। ਓਕਲਾਹੋਮਾ ਦੇ ਐਮਰਜੈਂਸੀ ਵਿਭਾਗ ਨੇ ਕਿਹਾ ਕਿ ਤੂਫਾਨ ਦੇ ਕਾਰਨ ਖੜ੍ਹੀ-ਖੜ੍ਹੀਆਂ ਕਾਰਾਂ ਪਲਟ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੂਫਾਨ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਪਰ ਇਸ ਕਾਰਨ ਕਾਫੀ ਨਿਰਮਾਣ ਅਧੀਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਹਵਾਈ ਅੱਡੇ ਅਧਿਕਾਰੀਆਂ
Share:
 
ਹਿੱਟ ਐਂਡ ਰਨ ਮਾਮਲਾ- ਸਲਮਾਨ ਖਾਨ ਦੀ ਜ਼ਮਾਨਤ ਖਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ
ਨਵੀਂ ਦਿੱਲੀ, 7 ਮਈ (ਟੋਪਏਜੰਸੀ) :- ਸਾਲ 2002 ਦੇ ਹਿੱਟ ਐਂਡ ਰਨ ਮਾਮਲੇ ‘ਚ ਮੁੰਬਈ ਦੀ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਕੁਝ ਘੰਟਿਆਂ ਦੇ ਅੰਦਰ ਬੁੱਧਵਾਰ ਨੂੰ ਬੰਬਈ ਹਾਈਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ 8 ਮਈ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਇਸ ਜ਼ਮਾਨਤ ਖਿਲਾਫ ਸੁਪਰੀਮ ਕੋਰਟ ‘ਚ ਅੱਜ ਪਟੀਸ਼ਨ ਦਾਇਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁੰਬਈ ਦੇ ਵਕੀਲ ਅਖਿਲੇਸ਼ ਚੌਬੇ ਨੇ ਸੁਪਰੀਮ ਕੋਰਟ ‘ਚ ਅੱਜ ਸਲਮਾਨ ਖਾਨ ਨੂੰ ਜਲਦੀ ‘ਚ ਜ਼ਮਾਨਤ ਦੇਣ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ‘ਚ ਬੰਬਈ ਹਾਈਕੋਰਟ ਦੇ ਫੈਸਲੇ ਖਿਲਾਫ ਅਪੀਲ ਕੀਤੀ ਗਈ ਹੈ ਤੇ ਸੁਪਰੀਮ ਕੋਰਟ ਤੋਂ ਸਲਮਾਨ ਦੀ ਅੰਤਰਿਮ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ
Share:
 
ਪਟਾਕਾ ਕਾਰਖਾਨੇ ‘ਚ ਧਮਾਕੇ ਨਾਲ 13 ਲੋਕਾਂ ਦੀ ਮੌਤ
ਬੰਗਾਲ, 7 ਮਈ (ਟੋਪਏਜੰਸੀ) :- ਇਕ ਨਾਜਾਇਜ਼ ਪਟਾਕਾ ਕਾਰਖਾਨੇ ‘ਚ ਹੋਏ ਧਮਾਕੇ ‘ਚ 13 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਹ ਘਟਨਾ ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਪਿੰਗਲਾ ‘ਚ ਹੋਈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 13 ਝੁਲਸੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਹਨ। 4 ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਬੀ.ਘੋਸ਼ ਨੇ ਧਮਾਕੇ ਦੇ ਕਾਰਨਾਂ ‘ਤੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸ਼ਾਇਦ ਪਟਾਕਾ ਨਿਰਮਾਣ ਦੇ ਸਮੇਂ ਕੁਝ ਗੜਬੜੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਮਹਿਲਾ ਜਾਂ ਪੁਰਸ਼ ਹੋਣ ਦੀ ਸੰਭਾਵਨਾ ਕਰਨਾ ਵੀ ਮੁਸ਼
Share:
 
ਦੇਸ਼ ਅੰਦਰ ਘੱਟ ਗਿਣਤੀਆਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਮੋਦੀ
ਨਵੀਂ ਦਿੱਲੀ, 7 ਮਈ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਘੱਟ-ਗਿਣਤੀਆਂ ਦੇ ਮੁੱਦੇ ਉਤੇ ਹੋ ਰਹੀ ਆਲੋਚਨਾ ਦੇ ਮੱਦੇਨਜਰ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਜਾਤ, ਨਸਲ ਜਾਂ ਧਰਮ ਦੇ ਆਧਾਰ ਉਤੇ ‘ਕੋਈ ਵਿਤਕਰਾ ਬਰਦਾਸ਼ਤ ਜਾਂ ਮਨਜੂਰ’ ਨਹੀਂ ਕਰੇਗੀ ਅਤੇ ਇਸ ਸਬੰਧ ਵਿੱਚ ‘ਫਰਜੀ ਖੁਦਸ਼ਿਆਂ’ ਨੂੰ ਵੀ ਕੋਈ ਤਵੱਜੋ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਹਾਲ ਹੀ ਵਿੱਚ ਕੁਝ ਭਾਜਪਾ ਆਗੂਆਂ ਵੱਲੋਂ ਕੀਤੀਆਂ ਵਿਵਾਦਗ੍ਰਸਤ ਟਿੱਪਣੀਆਂ ਨੂੰ ਵੀ ਜੋਰਦਾਰ ਢੰਗ ਨਾਲ ਭੰਡਿਆ। ਉਹ ਇਥੇ ਆਪਣੀ ਸਰਕਾਰੀ ਰਿਹਾਇਸ ਉਤੇ ‘ਟਾਈਮ’ ਰਸਾਲੇ ਨੂੰ ਇੰਟਰਵਿਊ ਦੇ ਰਹੇ ਸਨ। ਜਦੋਂ ਉਨ੍ਹਾਂ ਨੂੰ ਭਾਜਪਾ ਦੇ ਕੁਝ ਆਗੂਆਂ ਦੀਆਂ ਘੱਟ-ਗਿਣਤੀਆਂ ਖਿਲਾਫ ਟਿੱਪਣੀਆਂ ਬਾਰੇ
Share:
 
ਰਾਸ਼ਟਰਪਤੀ ਪ੍ਰਣਬ ਮੁਖਰਜੀ 5 ਦਿਨਾਂ ਦੌਰੇ ‘ਤੇ ਮਾਸਕੋ ਪੁੱਜੇ
ਮਾਸਕੋ, 7 ਮਈ (ਟੋਪਏਜੰਸੀ) :- ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਅੱਜ ਆਪਣੇ ਪੰਜ ਦਿਨਾ ਦੌਰੇ ‘ਤੇ ਮਾਸਕੋ ਪੁੱਜ ਗਏ, ਜਿਥੇ ਉਹ ਰੂਸ ਦੀ ਦੂਜੇ ਵਿਸ਼ਵ ਯੁੱਧ ‘ਚ ਹੋਈ ਜਿੱਤ ਦੀ 70ਵੀਂ ਵਰੇਗੰਢ ਦੇ ਜਸ਼ਨਾਂ ‘ਚ ਹਿੱਸਾ ਲੈਣਗੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਵੀ ਕਰਨਗੇ। ਜਦੋਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਪੁਤਿਨ ਨਾਲ ਗੱਲਬਾਤ ਕਰਨਗੇ ਤਾਂ ਸਿਵਲ ਪ੍ਰਮਾਣੂ ਸਹਿਯੋਗ, ਰੱਖਿਆ ਸਬੰਧ ਤੇ ਉੱਚ ਸਿੱਖਿਆ ਮੁੱਖ ਮੁੱਦੇ ਹੋਣਗੇ। ਰਾਸ਼ਟਰਪਤੀ ਦੇ ਦੌਰੇ ਦੌਰਾਨ ਦੋਹਾਂ ਦੇਸ਼ਾਂ ‘ਚ 9 ਸਮਝੌਤੇ ਹੋਣਗੇ। ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਦੌਰੇ ਦੌਰਾਨ ਕੇਂਦਰੀ ਰੇਲਵੇ ਰਾਜ ਮੰਤਰੀ ਮਨੋਜ ਸਿਨਹਾ ਤੇ ਕਈ ਭਾਰਤੀ ਸਿੱਖਿਆ ਸੰਸਥਾਵਾਂ ਦੇ ਮੁ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab