ਮੁੱਖ ਸਫਾ

ਹਰਿਆਣਾ ਦੀ ਵੱਖਰੀ ਕਮੇਟੀ ਦਾ ਮੁੱਦਾ ਸੰਸਦ ‘ਚ ਗੂੰਜਿਆ
ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੋਈ ਜੋਰਦਾਰ ਬਹਿਸ ਹਰਿਆਣਾ ਸਰਕਾਰ ਵਲੋਂ ਬਣਾਇਆ ਗਿਆ ਕਾਨੂੰਨ ਪੂਰੀ ਤਰ੍ਹਾਂ ‘ਗੈਰਕਾਨੂੰਨੀ’ : ਅਕਾਲੀ ਦਲ
ਨਵੀਂ ਦਿੱਲੀ, 21 ਜੁਲਾਈ (ਟੋਪਏਜੰਸੀ) :- ਹਰਿਆਣਾ ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਕਾਨੂੰਨ ਪਾਸ ਕਰਨ ‘ਤੇ ਪੈਦਾ ਹੋਏ ਵਿਵਾਦ ਦੀ ਗੂੰਜ ਸੋਮਵਾਰ ਨੂੰ ਲੋਕ ਸਭਾ ‘ਚ ਸੁਣੀ ਗਈ। ਅਕਾਲੀ ਦਲ ਨੇ ਇਹ ਮੁੱਦਾ ਉਠਾਉਂਦਿਆਂ ਇਸ ਨੂੰ ‘ਗ਼ੈਰ ਕਾਨੂੰਨੀ’ ਕਰਾਰ ਦਿੱਤਾ। ਅਕਾਲੀ ਦਲ ਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਇਸ ਮਸਲੇ ‘ਤੇ ਟੋਕਾ-ਟਾਕੀ ਤੇ ਹੰਗਾਮਾ ਵੀ ਹੋਇਆ। ਇਸੇ ਦਰਮਿਆਨ ਕੇਂਦਰ ਨੇ ਕਿਹਾ ਕਿ ਮਾਮਲਾ ਗ੍ਰਹਿ ਮੰਤਰਾਲੇ ਕੋਲ ਹੈ। ਸਿਫਰ ਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਮੁੱਦਾ ਉਠਾਉਂਦਿਆਂ ਹਰਿਆਣਾ ਸਰਕਾਰ ਨੇ ਵੋਟਾਂ ਹਾਸਲ ਕਰਨ ਲਈ ਇਹ ਫ਼ੈਸਲਾ ਕੀਤਾ ਹੈ। ਇਹ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਹੈ। ਮੌਜੂ
Share:
 
ਵੱਖਰੀ ਕਮੇਟੀ ਬਣ ਕੇ ਰਹੇਗੀ : ਚੱਠਾ
ਅਕਾਲੀ ਦਲ ਹਰਿਆਣਾ ਸਰਕਾਰ ਖਿਲਾਫ਼ ਗੁੰਮਰਾਹਕੁਨ ਪ੍ਰਚਾਰ ਕਰ ਰਿਹਾ ਹੈ
ਚੰਡੀਗੜ੍ਹ, 21 ਜੁਲਾਈ (ਟੋਪਏਜੰਸੀ) :- ਹਰਿਆਣਾ ਸਰਕਾਰ ਨੇ ਸੂਬੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਪਹਿਲਕਦਮੀ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਗੁਰਦੁਆਰਿਆਂ ਵਿੱਚੋਂ ਹਥਿਆਰਬੰਦ ਨਿਹੰਗਾਂ, ਟਾਸਕ ਫੋਰਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬਾਹਰ ਕੱਢਣ ਲਈ ਪੁਲੀਸ ਦੀ ਵਰਤੋਂ ਨਹੀਂ ਕੀਤੀ ਜਾਏਗੀ। ਉਂਜ ਸਰਕਾਰ ਨੇ ਕਿਸੇ ਵੀ ਹਾਲਤ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਨੂੰ ਵਾਪਸ ਨਾ ਲੈਣ ਦੀ ਗੱਲ ਮੁੜ ਦੁਹਰਾਈ ਹੈ। ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਕਿਹਾ ਕਿ ਅਕਾਲੀ ਦਲ ਅਤੇ ਸ਼
Share:
 
ਹਮਲੇ ਸਬੰਧੀ ਨਿਰਪੱਖ ਜਾਂਚ ਲਈ ਸਹਿਯੋਗ ਦੇਵੇ ਰੂਸ : ਓਬਾਮਾ
ਮਲੇਸ਼ੀਆ ਜਹਾਜ਼ ਦੁਰਘਟਨਾ
ਵਾਸ਼ਿੰਗਟਨ 21 (ਟੋਪਏਜੰਸੀ) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਯੂਕਰੇਨ ‘ਚ ਮਲੇਸ਼ੀਆ ਏਅਰਲਾਈਨਜ਼ ਦੇ ਮਾਰ ਦਿੱਤੇ ਗਏ ਹਵਾਈ ਜਹਾਜ਼ ਦੀ ਘਟਨਾ ਦੀ ਨਿਰਪੱਖ ਕੌਮਾਂਤਰੀ ਜਾਂਚ ਦੀ ਅਪੀਲ ਕੀਤੀ ਹੈ। ਏਵੋਰ ਨੇ ਇਸ ਸੰਬੰਧ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਟੈਲੀਫੋਨ ‘ਤੇ ਗੱਲ ਕੀਤੀ। ਯੂਕਰੇਨ ਦੇ ਇਸ ਹਵਾਈ ਜਹਾਜ਼ ‘ਚ ਮਾਰੇ ਗਏ ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਲ ਹਨ। ਟੋਨੀ ਅਬੋਟ ਨੇ ਪੁਤਿਨ ਨਾਲ ਹਵਾਈ ਜਹਾਜ਼ ਹਾਦਸੇ ਤੋਂ ਬਾਅਦ ਪਹਿਲੀ ਵਾਰ ਗੱਲ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਮਾਰੇ ਗਏ ਯਾਤਰੀਆਂ ਦੀਆਂ ਲਾਸ਼ਾਂ ਨਾਲ ਕੀਤੇ ਗਏ ਸਲੂਕ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੂੰ ਇਸ ਗੱਲ
Share:
 
4 ਰਾਜਾਂ ’ਚ ਕਾਂਗਰਸ ਵਿਚਾਲੇ ਛਿੜੀ ਜੰਗ
ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀਆਂ ਖਿਲਾਫ਼ ਖੋਲਿਆ ਮੋਰਚਾ / ਨਰਾਇਣ ਰਾਣੇ ਅਤੇ ਸ਼ਰਮਾ ਨੇ ਦਿੱਤਾ ਅਸਤੀਫ਼ੇ
ਗੁਹਾਟੀ, 21 ਜੁਲਾਈ (ਟੋਪਏਜੰਸੀ) :- ਲੋਕਸਭਾ ਚੋਣਾਂ ਵਿਚ ਮਿਲੀ ਕਰਾਰ ਹਾਰ ਦੇ ਬਾਅਦ ਕਾਂਗਰਸ ਵਿਚ ਚਾਰੇ ਪਾਸੇ ਘਮਾਸਾਨ ਮਚਿਆ ਹੋਇਆ ਹੈ ਅਤੇ ਚਾਰੇ ਪਾਸੇ ਬਗਾਵਤ ਦਾ ਦੌਰ ਚੱਲ ਪਿਆ ਹੈ। ਕਾਂਗਰਸੀ ਮੁੱਖ ਮੰਤਰੀਆਂ ਦੇ ਖਿਲਾਫ ਪਾਰਟੀ ਆਗੂ ਵਲੋਂ ਖੁੱਲੀ ਜੰਗ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾ ਹੀ ਡੂੰਘੀ ਸੱਟ ਖਾਣ ਵਾਲੇ ਪਾਰਟੀ ਹਾਈਕਮਾਨ ਦੇ ਲਈ ਇਸ ਘਟਨਾਕ੍ਰਮ ਨੇ ਹੋਰ ਮੁਸੀਬਤ ਪੈਦਾ ਕਰ ਦਿੱਤੀ ਹੈ। ਅਸਮ, ਮਹਾਰਾਸ਼ਟਰ, ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਨੇਤਾਵਾਂ ਨੇ ਮੌਜੂਦਾ ਅਗਵਾਈ ਕਰਨ ਵਾਲਿਆਂ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾ ਲੱਗੇ ਇਨਾਂ ਝਟਕਿਆਂ ਨੇ ਕਾਂਗਰਸ ਹਾਈਕਮਾਨ ਦੇ ਹੋਸ਼ ਉਡਾ ਦਿੱਤੇ ਹਨ ਜੇਕਰ ਹਾਲਾਤ
Share:
 
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਡਰੱਗ ਮਾਮਲੇ ‘ਚ ਘਿਰੇ
ਸਰਕਾਰ ਬਦਲੇ ਦੀ ਰਾਜਨੀਤੀ ਨਾਲ ਕੰਮ ਕਰ ਰਹੀ ਹੈ : ਰਾਜਾ ਵੜਿੰਗ /ਸਿਆਸੀ ਬਦਲਾਖੋਰੀ ਸਾਡਾ ਏਜੰਡਾ ਨਹੀਂ : ਸੁਖਬੀਰ ਬਾਦਲ
ਚੰਡੀਗੜ੍ਹ, 21 ਜੁਲਾਈ (ਜਸਬੀਰ ਸਿੰਘ) :- ਪੰਜਾਬ ਕਾਂਗਰਸ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਘੇਰਨ ਲਈ ਵਿਧਾਨ ਸਭਾ ਵਿੱਚ ਉਠਾਇਆ ਗਿਆ ਡਰੱਗ ਦਾ ਮੁੱਦਾ ਉਲਟਾ ਹੁਕਮਰਾਨ ਧਿਰ ਨੇ ਕੈਸ਼ ਕਰ ਲਿਆ। ਸਰਕਾਰੀ ਧਿਰ ਨੇ ਜਿੱਥੇ ਕਾਂਗਰਸ ਵੱਲੋਂ ਡਰੱਗ ਦੇ ਸਮੁੱਚੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਜਾਂ ਕਿਸੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਦਾ ਕੋਈ ਹੁੰਗਾਰਾ ਨਾ ਭਰਿਆ, ਉੱਥੇ ਐੱਸ.ਐੱਸ.ਪੀ ਮਾਨਸਾ ਵੱਲੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਹੋਣ ਦੇ ਦਿੱਤੇ ਬਿਆਨਾਂ ਕਾਰਨ ਪੁਲੀਸ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਠੁਕਰਾ ਦਿੱਤੀ। ਉਲਟਾ ਕਾਂਗਰਸ ਵੱਲੋਂ ਉਠਾਇਆ ਗਿਆ। ਇਹ ਮੁੱਦਾ ਖ਼ਾਸ ਕਰਕੇ ਮਾਲ ਮੰਤਰ
Share:
 
ਇਜ਼ਰਾਇਲ ਵਲੋਂ ਗਾਜਾ ‘ਚ ਕੀਤੇ ਜਾ ਰਹੇ ਹਮਲੇ ਜ਼ਾਲਿਮਾਨਾ ਕਰਵਾਈ : ਮੂਨ
ਗਾਜ਼ਾ ‘ਚ ਮਿ੍ਰਤਕਾਂ ਦੀ ਗਿਣਤੀ ਵਧ ਕੇ 501 ਪਹੁੰਚੀ
ਗਾਜਾ, 21 ਜੁਲਾਈ (ਟੋਪਏਜੰਸੀ) :- ਸੰਯੁਕਤ ਰਾਸ਼ਟਰ ਮਹਾਸਕੱਤਰ ਬਾਨ ਕੀ ਮੂਨ ਨੇ ਗਾਜਾ ਪੱਟੀ ‘ਤੇ ਇਜ਼ਰਾਇਲ ਦੇ ਹਮਲਿਆਂ ‘ਚ ਦਰਜਨਾਂ ਫਲਸਤੀਨੀਆਂ ਦੇ ਕਤਲ ਨੂੰ ਜ਼ਾਲਿਮਾਨਾ ਦੱਸਦਿਆਂ ਇਸਦੀ ਨਿਖੇਧੀ ਕੀਤੀ ਹੈ। ਮੂਨ ਨੇ ਇਜ਼ਰਾਇਲ ਤੋਂ ਲਗਭਗ ਦੋ ਹਫਤਿਆਂ ਤੋਂ ਚੱਲ ਰਹੀ ਲੜਾਈ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਇਸ ਲੜਾਈ ‘ਚ ਹੁਣ ਤਕ 400 ਤੋਂ ਜ਼ਿਆਦਾ ਫਲਸਤੀਨੀ ਮਾਰੇ ਜਾ ਚੁੱਕੇ ਹਨ। ਮੂਨ ਨੇ ਇਸ ਹਿੰਸਾ ਨੂੰ ਸਮਾਪਤ ਕਰਨ ਦੇ ਮਕਸਦ ਨਾਲ ਕੀਤੇ ਗਏ ਏਸ਼ੀਆਈ ਦੌਰੇ ਦੇ ਪਹਿਲੇ ਪੜਾਅ ‘ਚ ਦੋਹਾ ‘ਚ ਕਤਰ ਦੇ ਸ਼ਾਹ ਅਮੀਰ ਸ਼ੇਖ ਬਿਨ ਹਮਾਦ ਅਲ ਥਾਨੀ, ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ, ਕਤਰ ਦੇ ਵਿਦੇਸ਼ ਮੰਤਰੀ ਖਾਲੇਦ ਅਲ ਆਦਿਤਿਆ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੂਨ
Share:
 
ਸਾਬਕਾ ਚੀਫ ਜਸਟਿਸਾਂ ਨੇ ਯੂ.ਪੀ.ਏ ਸਰਕਾਰ ਦੀ ਮਦਦ ਕੀਤੀ : ਕਾਟਜੂ
ਨਿਆਪਾਲਿਕਾ ’ਚ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਸੰਸਦ ’ਚ ਹੰਗਾਮਾ ਐਨ.ਡੀ.ਏ ਸਰਕਾਰ ਦੇ ਖਾਸ ਬਣਨਾ ਚਾਹੁੰਦੇ ਹਨ ਕਾਟਜੂ : ਕਾਂਗਰਸ
ਨਵੀਂ ਦਿੱਲੀ, 21 ਜੁਲਾਈ (ਟੋਪਏਜੰਸੀ) :- ਨਿਆਪਲਿਕਾ ਵਿਚ ਭਿ੍ਰਸ਼ਟਾਚਾਰ ‘ਤੇ ਰਿਟਾਇਰਡ ਜਸਟਿਸ ਮਾਰਕਡੇਯ ਕਾਟਜੂ ਦੇ ਖੁਲਾਸੇ ‘ਤੇ ਸਿਆਸੀ ਘਮਾਸਾਨ ਮਚ ਗਿਆ ਹੈ। ਇਸ ਦੀ ਗੂੰਜ ਸੋਮਵਾਰ ਨੂੰ ਸੰਸਦ ਭਵਨ ‘ਚ ਵੀ ਸੁਣਵਾਈ ਦਿੱਤੀ। ਖੁਲਾਸੇ ‘ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ। ਜਸਟਿਸ ਕਾਟਜੂ ਨੇ ਦੋਸ਼ ਲਗਾਇਆ ਕਿ ਯੂ.ਪੀ.ਏ ਸਰਕਾਰ ਦੇ ਸਮੇਂ ਸਹਿਯੋਗੀ ਦਲ ਦੇ ਦਬਾਅ ਵਿਚ ਇਕ ਜ਼ਿਲ੍ਹਾ ਜੱਜ ਦਾ ਪ੍ਰਮੋਸ਼ਨ ਕਰਕੇ ਮਦਰਾਸ ਹਾਈਕੋਰਟ ਦਾ ਐਡੀਸ਼ਨਲ ਜੱਜ ਬਣਾਇਆ ਗਿਆ। ਬਾਅਦ ਵਿਚ ਸਾਰੇ ਗੰਭੀਰ ਦੋਸ਼ਾਂ ਦੇ ਬਾਵਜੂਦ ਉਨ੍ਹਾਂ ਦੇ ਕਾਰਜਕਾਲ ਵਿਚ ਵਿਸਥਾਰ ਕੀਤਾ ਗਿਆ। ਸਾਬਕਾ ਕਾਨੂੰਨ ਮੰਤਰੀ ਹੰਸ ਰਾਜ ਭਾਰਦਵਾਜ ਨੇ ਮੰਨਿਆ ਹੈ ਕਿ ਇਸ ਦੇ ਲਈ ਡੀ.ਐਮ.ਕੇ ਨੇ ਦਬਾਅ ਬ
Share:
 
ਤਬਾਹੀ ਦੇ ਕੰਢੇ ‘ਤੇ ਮੁੜ ਆ ਖੜ੍ਹਾ ਹੋਇਆ ‘ਉਤਰਾਖੰਡ’
ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਥਾਵਾਂ ਤੋਂ ਜ਼ਮੀਨ ਖਿਸਕੀ , ਨਦੀਆਂ ਦਾ ਪਾਣੀ ਚੜ੍ਹਿਆ
ਦੇਹਰਾਦੂਨ, 21 ਜੁਲਾਈ (ਟੋਪਏਜੰਸੀ) :- ਉਤਰਾਖੰਡ ‘ਚ ਪਿਛਲੇ ਕਈ ਦਿਨਾਂ ਤੋਂ ਬਾਰਸ਼ ਜਾਰੀ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ, ਜਦੋਂ ਕਿ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਹਾਈਵੇਅ ਸਮੇਤ ਕਈ ਸੜਕਾਂ ‘ਤੇ ਆਵਾਜਾਈ ਠੱਪ ਹੈ। ਇੱਥੇ ਉਤਰਾਖੰਡ ਸੂਬਾ ਆਫਤ ਪਰਿਚਾਲਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਦੇਸ਼ ਵਿਚ ਕਈ ਥਾਵਾਂ ‘ਤੇ ਪਿਛਲੇ 24 ਘੰਟਿਆਂ ਦੌਰਾਨ ਮੱਧ ਤੋਂ ਭਾਰੀ ਬਾਰਸ਼ ਦਰਜ ਕੀਤੀ ਗਈ। ਲਗਾਤਾਰ ਬਾਰਸ਼ ਨਾਲ ਗੰਗਾ, ਯਮੁਨਾ, ਸ਼ਾਰਦਾ ਅਤੇ ਸਾਰੀਆਂ ਮੁੱਖ ਨਦੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਦਾ ਜਲ ਪੱਧਰ ਵੀ ਵਧ ਗਿਆ ਹੈ ਅਤੇ ਉਨ੍ਹਾਂ ਦੇ ਕੰਢੇ ਵੱਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਨੂੰ ਕਿਹਾ ਗਿਆ ਹੈ। ਪ੍ਰਦੇਸ਼ ਵਿਚ ਹੜ੍ਹ,
Share:
 
ਦਿੱਲੀ ‘ਚ ਕਾਂਗਰਸ ਅਤੇ ਭਾਜਪਾ ਮਿਲ ਕੇ ਸਰਕਾਰ ਬਣਾਉਣ ਦੀ ਫਿਰਾਕ ‘ਚ : ਕੇਜਰੀਵਾਲ
ਦਿੱਲੀ ‘ਚ ਚੋਣਾਂ ਕਰਵਾਉਣ ਲਈ ਕੇਜਰੀਵਾਲ ਨੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 21 ਜੁਲਾਈ (ਟੋਪਏਜੰਸੀ) :- ਦਿੱਲੀ ‘ਚ ਸਰਕਾਰ ਬਣਾਉਣ ਦੀ ਕੋਸ਼ਿਸ਼ ‘ਚ ਲੱਗੀ ਭਾਜਪਾ ‘ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਸੀ.ਐੱਮ.ਅਰਵਿੰਦ ਕੇਜਰੀਵਾਲ ਨੇ ਜ਼ੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਅਸੀਂ ਕਾਂਗਰਸ ਅਤੇ ਭਾਜਪਾ ਦਾ ਵਿਆਹ ਤੁੜਵਾ ਦਿੱਤਾ ਹੈ। ਦਿੱਲੀ ‘ਚ ਇਕ ਇਫਤਾਰ ਪਾਰਟੀ ‘ਚ ਸ਼ਾਮਲ ਹੋਣ ਪਹੁੰਚੇ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਸ ਦੇ ਗਠਬੰਧਨ ਤੋਂ ਬਣਨ ਵਾਲੀ ਸਰਕਾਰ ਨੂੰ ਲੰਮੀਂ ਹੱਥੀ ਲੈਂਦੇ ਹੋਏ ਇਹ ਗੱਲ ਕਹੀ। ਕੇਜਰੀਵਾਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਅਤੇ ਮਿਲ ਕੇ ਸਰਕਾਰ ਬਣਾਉਣ ਦੀ ਫਿਰਾਕ ‘ਚ ਸਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਅੱਜ ਦਿੱਲੀ ਦੇ ਉਪ-ਰਾਜਪਾਲ ਨਜੀਬ ਜੰਗ ਨਾਲ ਮਿਲਣਗੇ ਅਤੇ ਦਿੱਲੀ ਵਿਧਾਨਸਭਾ ਭੰਗ ਕਰਨ ਦੀ ਮੰ
Share:
 
ਉਤਰ ਪ੍ਰਦੇਸ਼ ਦੇ ਰਾਜਪਾਲ ਨੇ ਦਿੱਤਾ ਵਿਵਾਦਿਤ ਬਿਆਨ
ਭਗਵਾਨ ਵੀ ਨਹੀਂ ਰੋਕ ਸਕਦੇ ਬਲਾਤਕਾਰ : ਕੁਰੈਸ਼ੀ
ਲਖਨੳੂ, 21 ਜੁਲਾਈ (ਟੋਪਏਜੰਸੀ) :- ਮੋਹਨਲਾਲਗਜ ਹੱਤਿਆਕਾਂਡ ਨੂੰ ਲੈ ਕੇ ਉਤਰ ਪ੍ਰਦੇਸ਼ ਦੇ ਰਾਜਪਾਲ ਅਜੀਜ ਕੁਰੈਸ਼ੀ ਨੇ ਸੋਮਵਾਰ ਨੂੰ ਵਿਵਾਦਿਤ ਬਿਆਨ ਦਿੱਤਾ। ਕੁਰੈਸ਼ੀ ਨੇ ਕਿਹਾ ਕਿ ਸਾਰੀ ਪੁਲਸ ਲਗਾ ਦਈਏ ਤਾਂ ਵੀ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ। ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਬਚਾਓ ਕਰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਸੀਐਮ ਨੇ ਮਾਮਲੇ ਦੀ ਨਿਰਪੱਖ ਜਾਂਚ ਦੇ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ। ਨਾਲ ਹੀ ਕੁਰੈਸ਼ੀ ਨੇ ਕਿਹਾ ਕਿ ਭਗਵਾਨ ਵੀ ਚਾਹੇ ਤਾਂ ਦੁਸ਼ਟਕਰਮ ਨੂੰ ਨਹੀਂ ਰੋਕ ਸਕਦੇ ਹਨ। ਅਖਿਲੇਸ਼ ਦਾ ਬਚਾਓ ਕਰਨ ਦੇ ਨਾਲ-ਨਾਲ ਕੁਰੈਸ਼ੀ ਨੇ ਪੁਲਸ ਨੂੰ ਠੀਕ ਤਰ੍ਹਾਂ ਨਾਲ ਕੰਮ ਕਰਨ ਦੀ ਵੀ ਹਦਾਇਤ ਦਿੱਤੀ। ਇਸ ਤੋਂ ਪਹਿਲਾ ਐਤਵਾਰ ਨੂੰ ਪੁਲਸ ਨੇ ਮਾਮਲੇ ਵਿਚ ਇਕ ਵੱਡਾ
Share:
 
ਪਾਕਿ ‘ਚ ਤੇਜ ਰਫਤਾਰ ਬੱਸ ਖੱਡ ਵਿਚ ਡਿੱਗੀ, 16 ਲੋਕਾਂ ਦੀ ਮੌਤ
ਇਸਲਾਮਾਬਾਦ, 21 ਜੁਲਾਈ (ਟੋਪਏਜੰਸੀ) :- ਪਾਕਿਸਤਾਨ ਅਧਿਕਾਰਤ ਕਸ਼ਮੀਰ ‘ਚ ਸੋਮਵਾਰ ਨੂੰ ਇਕ ਤੇਜ਼ ਰਫਤਾਰ ਬੱਸ ਦੇ ਖੱਡ ‘ਚ ਡਿੱਗ ਜਾਣ ਕਾਰਨ ਉਸ ‘ਚ ਸਵਾਰ 16 ਲੋਕਾਂ ਦੀ ਮੌਤ ਹੋ ਗਈ ਅਤੇ 40 ਜ਼ਖਮੀ ਹੋ ਗਏ। ਖਬਰਾਂ ਅਨੁਸਾਰ ਇਹ ਬੱਸ ਭਿਮੇਰ ਜ਼ਿਲੇ ‘ਚ ਮੀਰਪੁਰ ਤੋਂ ਸਮਹਨੀ ਵੱਲ ਜਾ ਰਹੀ ਸੀ। ਇਕ ਮੋੜ ‘ਤੇ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਲਾਸ਼ਾਂ ਨੂੰ ਮੀਰਪੁਰ ‘ਚ ਇਕ ਸਰਕਾਰੀ ਹਸਪਤਾਲ ‘ਚ ਰੱਖਿਆ ਗਿਆ ਹੈ। ਜ਼ਖਮੀਆਂ ‘ਚ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ। ਪਾਕਿਸਤਾਨ ‘ਚ ਸੜਕ ਹਾਦਿਸਆਂ ਦਾ ਹੋਣਾ ਆਮ ਗੱਲ ਹੈ ਅਤੇ ਖਰਾਬ ਸੜਕਾਂ ਅਤੇ ਗੈਰ-ਜ਼ਿੰਮੇਵਾਰ ਡਰਾਈਵਰਾਂ ਕਾਰਨ ਅਕਸਰ ਹਾਦਸੇ ਹੁੰਦੇ ਹਨ।
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab